top of page
Guru Nanak Dev Ji taught the entire humanity to recite the Name, do the work and share foods with others and they learned all humanity to help the needy one by giving up caste discrimination. The Akaal channel is also trying to run on these principles. The Akaal Channel makes every effort to be present or reached there where a needy person needed something.
ਗੁਰੂ ਨਾਨਕ ਦੇਵ ਜੀ ਨੇ ਸੰਪੂਰਨ ਮਨੁੱਖਤਾ ਨੂੰ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਅਤੇ ਉਹਨਾਂ ਨੇ ਜਾਤ ਪਾਤ ਦੇ ਭੇਦ-ਭਾਵ ਨੂੰ ਛੱਡ ਕੇ ਇੱਕ-ਮਿਕ ਹੋ ਕੇ ਲੋੜਵੰਦਾਂ ਦੀ ਮੱਦਦ ਕਰਨ ਦੀ ਸਿੱਖਿਆ ਦਿੱਤੀ। ਅਕਾਲ ਚੈਨਲ ਗੁਰੂ ਜੀ ਦੁਆਰਾ ਦਿੱਤੇ ਅਮੁੱਲੇ ਸਿਧਾਂਤਾਂ ਉੱਪਰ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਕਾਲ ਚੈਨਲ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਉਹ ਹਰ ਉਸ ਥਾਂ ਤੇ ਮੌਜੂਦ ਹੋਵੇ ਜਾਂ ਪਹੁੰਚ ਸਕੇ ਜਿੱਥੇ ਲੋੜਵੰਦਾਂ ਨੂੰ ਲੋੜ ਹੋਵੇ।
The Akaal Channel started langar service in 2014 and, with the grace of God, is still serving it today. Whenever there are trouble, calamity, then Akaal Channel transmits bread, clothing, medicines and other necessities to the people. Then the channel reaches bread, clothing, medicines and other essentials to people. The Guru's precious words and meaning are
SA SEWA SAFAL HAI JIT SATGURU KA MANN MNANE...
That service is successful which Satguru likes.
ਅਕਾਲ ਚੈਨਲ ਨੇ 2014 ਵਿੱਚ ਲੰਗਰ ਸੇਵਾ ਕਰਨ ਦਾ ਉਪਰਾਲਾ ਕੀਤਾ ਅਤੇ ਵਾਹਿਗੁਰੂ ਜੀ ਦੀ ਮੇਹਰ ਸਦਕਾ ਅੱਜ ਵੀ ਉਹ ਇਹ ਸੇਵਾ ਨਿਭਾ ਰਿਹਾ ਹੈ। ਕਦੀ ਕੋਈ ਆਫ਼ਤ ,ਬਿਪਤਾ ਆਉਂਦੀ ਹੈ ਤਾਂ ਅਕਾਲ ਚੈਨਲ ਰੋਟੀ,ਕੱਪੜਾ,ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਲੋਕਾਂ ਤੱਕ ਪਹੁੰਚਾਉਂਦਾ ਹੈ। ਗੁਰੂ ਜੀ ਦੇ ਅਨਮੋਲ ਬਚਨ ਅਤੇ ਭਾਵ ਹਨ
ਸਾ ਸੇਵਾ ਸਫਲ ਹੈ ਜਿਤ ਸਤਿਗੁਰੂ ਕਾ ਮਨੁ ਮੰਨੈ ।।
ਓਹੀ ਸੇਵਾ ਲਾਭਦਾਇਕ ਹੈ ਜੋ ਸੱਚੇ ਗੁਰੂ ਦੇ ਮਨ ਨੂੰ ਭਾਏ ।
In the past difficult time, the Akaal channel has provided langar services in many places.
ਪਿਛਲੇ ਬੀਤੇ ਮੁਸ਼ਕਲ ਸਮੇਂ ਵਿੱਚ ਅਕਾਲ ਚੈਨਲ ਵਲੋਂ ਕਈ ਜਗ੍ਹਾ ਤੇ ਜਾ ਕੇ ਲੰਗਰ ਸੇਵਾਵਾਂ ਕੀਤੀਆਂ ਗਈਆਂ ਹਨ ।




1/4
KASHMIR FLOOD IN 2014
Kashmir Valley is beyond description, but when heavy rains flooded 2014 in Jhelum and Ravi, it caused huge devastation in Jammu and Kashmir, causing countless people to destroy.
ਕਸ਼ਮੀਰ ਘਾਟੀ ਦੀ ਸੁੰਦਰਤਾ ਵਰਣਨ ਤੋਂ ਪਰੇ ਹੈ। ਪਰ 2014 ਵਿੱਚ ਤੇਜ਼ ਬਾਰਸ਼ ਕਾਰਨ ਜਦੋਂ ਜੇਹਲਮ ਅਤੇ ਰਾਵੀ ਵਿੱਚ ਹੜ੍ਹ ਆਏ ਤਾਂ ਉਸ ਨੇ ਜੰਮੂ-ਕਸ਼ਮੀਰ ਵਿੱਚ ਕਾਫ਼ੀ ਤਬਾਹੀ ਮਚਾਈ ਜਿਸ ਕਾਰਨ ਅਣਗਿਣਤ ਲੋਕ ਇਸ ਖੌਫਨਾਕ ਮੰਜਰ ਕਾਰਨ ਤਬਾਹ ਹੋ ਗਏ ।




1/4
SYRIA CIVIL WAR IN 2018
2018 was a dangerous catastrophe in Syria. There was a disaster all around. The debris of the buildings that had fallen to the ground due to the bombings and the corpses of the dead people buried beneath it. At that time millions of people's homes, families were destroyed.
2018 ਸੀਰੀਆ ਵਿੱਚ ਮੌਤ ਦਾ ਖਾਤਰਨਾਕ ਮੰਜਰ ਸੀ। ਚਾਰੇ ਪਾਸੇ ਤਬਾਹੀ ਸੀ। ਬੰਬ-ਧਮਾਕਿਆਂ ਕਾਰਨ ਉਥ ੋਂ ਦੀ ਧਰਤੀ ਉੱਪਰ ਡਿੱਗਿਆ ਇਮਾਰਤਾਂ ਦਾ ਮਲਬਾ ਅਤੇ ਉਸ ਹੇਠ ਦੱਬੇ ਲੋਕਾਂ ਦੀਆਂ ਲਾਸ਼ਾਂ ਦਾ ਖੌਫਨਾਕ ਮੰਜਰ ਸੀ। ਉਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਘਰ, ਪਰਿਵਾਰ ਤਬਾਹ ਹੋ ਗਏ।
bottom of page
