top of page
GURU NANAK SAHARA
KOMAL & PRIYA

Two girls who are no more blessed with father were sitting in front of a bonfire to give warmth to their body in winters. Suddenly a big flame came out & burnt girls. Due to bad financial conditions, her mother was not able to bear the expenses of their treatment. So Akaal channel take responsibility for their treatment
ਬਿਨ ਬਾਪ ਪਲ ਰਹੀਆਂ ਦੋ ਬੱਚੀਆਂ ਸਰਦੀ ਦੇ ਕਹਿਰ ਵਿੱਚ ਅੱਗ ਸੇਕ ਰਹੀਆਂ ਸਨ ਅਤੇ ਅੱਗ ਦੇ ਭਰਕਣ ਕਾਰਨ ਸੜ ਗਈਆਂ। ਪੈਸੇ ਦੀ ਕਮੀ ਕਾਰਨ ਦੋਨੋਂ ਦਰਦ ਵਿੱਚ ਕੁਰਲਾਹ ਰਹੀਆਂ ਸਨ। ਅਕਾਲ ਚੈਨਲ ਵਲੋਂ ਦੋਨੋਂ ਦਾ ਇਲਾਜ਼ ਕਰਵਾਇਆ ਜਾਂਦਾ ਹੈ।
DILPREET SINGH
Dilpreet Singh, son of S.Gurmukh Singh resident village Balgan District Amritsar, his both kidneys were damaged. The Akaal channel helped for his treatment and with the grace of God his operation was successful and he is now with his family.
ਦਿਲਪ੍ਰੀਤ ਸਿੰਘ ਪਿਤਾ ਦਾ ਨਾਮ ਗੁਰਮੁਖ ਸਿੰਘ ਪਿੰਡ ਬਲੱਗਣ ਜਿਲ੍ਹਾ ਅੰਮ੍ਰਿਤਸਰ ਜਿਸ ਦੀਆਂ ਦੋਵੇ ਕਿਡਨੀਆਂ ਖਰਾਬ ਹੋ ਗਈਆਂ ਸਨ। ਅਕਾਲ ਚੈਨਲ ਨੇ ਉਸ ਦਾ ਇਲਾਜ਼ ਕਰਵਾਉਣ ਦਾ ਜਿੰਮਾ ਚੁੱਕੀਆਂ ਅਤੇ ਵਾਹਿਗੁਰੂ ਜੀ ਦੀ ਮਿਹਰ ਸਦਕਾ ਉਸ ਦਾ ਆਪ੍ਰੇਸ਼ਨ ਕਾਮਜਾਬ ਹੋ ਗਿਆ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਹੈ।

GURNOOR SINGH

Gurnoor singh, for almost five years from birth he was suffering from disease He could not eat & walk. Hospital canteen staff informed about his disease and family financial condition to the Akaal channel and the channel helped for his treatment.
ਨਵ ਜਣਿਆਂ ਗੁਰਨੂਰ ਸਿੰਘ ਬਚਪਨ ਤੋਂ ਲੈ ਕੇ ਤਕਰੀਬਨ ਪੰਜ ਸਾਲ ਤੱਕ ਆਪਣੇ ਸਰੀਰ ਤੇ ਦੁੱਖ ਚੱਲ ਰਿਹਾ ਸੀ। ਜੋ ਨਾ ਕੁਝ ਖਾ ਸਕਦਾ ,ਨਾ ਚੱਲ ਸਕਦਾ। ਹਸਪਤਾਲ ਦਾ ਕੰਟੀਨ ਕਰਮਚਾਰੀ ਅਕਾਲ ਚੈਨਲ ਨੂੰ ਉਸ ਦੇ ਦੁੱਖਾਂ ਨਾਲ ਰੂਬਰੂ ਕਰਵਾਉਂਦਾ ਹੈ ਅਤੇ ਚੈਨਲ ਉਸਦਾ ਇਲਾਜ਼ ਕਰਵਾਉਣ ਲਈ ਮੱਦਦ ਕਰਦਾ ਹੈ।
bottom of page