top of page
DILPREET SINGH
Dilpreet Singh resident of Balagan village Amritsar. His father name is Gurmukh Singh. Both of his kidneys were damaged and he had to undergo dialysis twice a week. His father worked as labour. The financial conditions in the house were not good enough for their son's kidney to be operated. His father contact with the Akaal channel and the Akaal channel team arrives at his house. Then discussion took place about his condition and decided to give Dilpreet a new life. His mother was ready to give him a kidney.
ਦਿਲਪ੍ਰੀਤ ਸਿੰਘ ਪਿੰਡ ਬਲੱਗਣ ਜਿਲ੍ਹਾ ਅੰਮ੍ਰਿਤਸਰ ਦਾ ਵਾਸੀ ਹੈ। ਉਸ ਦੇ ਪਿਤਾ ਦਾ ਨਾਮ ਗੁਰਮੁਖ ਸਿੰਘ ਹੈ।ਉਸ ਦੀਆਂ ਦੋਵੇ ਕਿਡਨੀਆਂ ਖਰਾਬ ਹੋ ਗਾਇਆ ਸਨ ਅਤੇ ਹਫਤੇ ਵਿਚ ਦੋ ਵਾਰ ਡਾਇਲਸਿਸ ਕਰਵਾਉਣਾ ਪੈਦਾ ਸੀ। ਉਸ ਦੇ ਪਿਤਾ ਮਜਦੂਰੀ ਕਰਦੇ ਹਨ। ਘਰ ਦੇ ਆਰਥਿਕ ਹਾਲਾਤ ਏਨੇ ਚੰਗੇ ਨਹੀ ਸਨ ਕਿ ਉਹ ਆਪਣੇ ਬੇਟੇ ਦੀਆ ਕਿਡਨੀਆਂ ਦਾ ਆਪ੍ਰੇਸ਼ਨ ਕਰਵਾ ਸਕਦੇ।ਉਸ ਦੇ ਪਿਤਾ ਦਾ ਅਕਾਲ ਚੈਨਲ ਨਾਲ ਰਾਬਤਾ ਕਾਇਮ ਹੁੰਦਾ ਹੈ ਅਤੇ ਅਕਾਲ ਚੈਨਲ ਦੀ ਟੀਮ ਉਹਨਾਂ ਦੇ ਘਰ ਪਹੁੰਚਦੀ ਹੈ। ਗੱਲਬਾਤ ਹੁੰਦੀ ਹੈ ਅਤੇ ਪਤਾ ਲੱਗਦਾ ਹੈ ਕਿ ਦਿਲਪ੍ਰੀਤ ਨੂੰ ਨਵੀ ਜਿੰਦਗੀ ਦੇਣ ਵਾਸਤੇ ਉਸ ਦੀ ਮਾਂ ਨੇ ਕਿਡਨੀ ਦੇਣੀ ਹੈ।

DILPREET DURING DIALYSIS
His parents requested the Akaal channel to save their child's life and then the Akaal Channel team manages the hospital cost. Then the kidney transplant procedure begins.
ਉਸ ਦੇ ਮਾਤਾ ਪਿਤਾ ਨੇ ਅਕਾਲ ਚੈਨਲ ਨੂੰ ਬੇਨਤੀ ਕੀਤੀ ਕਿ ਸਾਡੇ ਬੱਚੇ ਦੀ ਜਾਨ ਬਚਾਈ ਜਾਵੇ ਅਤੇ ਉਸ ਤੋਂ ਬਾਅਦ ਅਕਾਲ ਚੈਨਲ ਦੀ ਟੀਮ ਹਸਪਤਾਲ ਨਾਲ ਰਾਬਤਾ ਕਾਇਮ ਕਰਦੀ ਹੈ ਅਤੇ ਫਿਰ ਕਿਡਨੀ ਟਰਾਂਸਪਲਾਂਟ ਦਾ ਪ੍ਰੋਸੀਜਰ ਸ਼ੁਰੂ ਹੁੰਦਾ ਹੈ।
His family starts making the necessary paperwork that the hospital needed for a kidney transplant. After some days, Dilpreet and his mother were getting tested. Suddenly Dilpreet got unconscious in the house and he fell down and afterwards, he got admitted to the ICU of Fortis Hospital Amritsar for ten days. After 15 days he got discharged from the hospital and returns to his house.
ਉਸ ਦਾ ਪਰਿਵਾਰ ਲੋੜੀਂਦੇ ਕਾਗਜਾਦ ਬਣਵਾਉਣ ਲੱਗ ਪੈਦਾ ਹੈ ਜੋ ਕਿ ਹਸਪਤਾਲ ਨੂੰ ਚਾਹੀਦੇ ਸਨ ਕਿਡਨੀ ਟਰਾਂਸਪਲਾਂਟ ਲਈ। ਫਿਰ ਦਿਲਪ੍ਰੀਤ ਅਤੇ ਉਸ ਦੀ ਮਾਤਾ ਦੇ ਟੈਸਟ ਹੋ ਰਹੇ ਸਨ ਕਿ ਅਚਾਨਕ ਦਿਲਪ੍ਰੀਤ ਨੂੰ ਘਰ ਵਿੱਚ ਚੱਕਰ ਆਉਂਦਾ ਹੈ ਅਤੇ ਉਹ ਡਿੱਗ ਪੈਦਾ ਹੈ ਅਤੇ ਉਹ ਬੇਹੋਸ਼ ਹੋ ਜਾਦਾ ਤੇ ਉਸ ਨੂੰ ਫੋਰਟਿਸ ਹਸਪਤਾਲ ਅੰਮ੍ਰਿਤਸਰ ਦੇ ਆਈ ਸੀ ਯੂ ਵਿਚ ਦਾਖਲ ਕੀਤਾ ਜਾਦਾ ਹੈ ਅਤੇ ਤਕਰੀਬਨ ਦਸ ਕੁ ਦਿਨ ਬਾਅਦ ਉਹ ਅੱਖ ਖੋਲਦਾ ਹੈ ਤੇ ਉਸ ਦੇ ਪਰਿਵਾਰ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। 15 ਦਿਨ ਬਾਅਦ ਉਸ ਨੂੰ ਹਸਪਤਾਲ ਤੋ ਛੁੱਟੀ ਮਿਲ ਜਾਦੀ ਹੈ ਤੇ ਉਹ ਆਪਣੇ ਘਰ ਵਾਪਸ ਆ ਜਾਦਾ ਹੈ।
After a couple of months, the kidney transplantation process begins. Then routine tests are done, and the mountain of sorrow breaks when the doctor looks at the report and says that he has a tumour in his heart. Now the doctor says that it is very important to have a heart operation before the kidney surgery. Then a heart tumour operation is done at Fortis Hospital, Ludhiana.
ਦੋ ਕੁ ਮਹੀਨੇ ਬਾਅਦ ਫਿਰ ਕਿਡਨੀਆਂ ਬਦਲਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਫਿਰ ਦੁਬਾਰਾ ਰੂਟੀਨ ਟੈਸਟ ਕਰਵਾਏ ਜਾਦੇ ਹਨ ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁਟਦਾ ਹੈ ਜਦੋ ਡਾਕਟਰ ਰਿਪੋਟ ਵੇਖ ਕੇ ਦੱਸਦਾ ਹੈ ਕਿ ਇਸ ਦੇ ਦਿਲ ਵਿਚ ਟਿਊਮਰ ਹੈ।ਹੁਣ ਡਾਕਟਰ ਨੇ ਕਿਹਾ ਕਿ ਕਿਡਨੀ ਦੇ ਆਪ੍ਰੇਸ਼ਨ ਤੋ ਪਹਿਲਾਂ ਦਿਲ ਦਾ ਆਪ੍ਰੇਸ਼ਨ ਕਰਨਾ ਬਹੁਤ ਜਰੂਰੀ ਹੈ ਫਿਰ ਦਿਲ ਦੇ ਟਿਊਮਰ ਦਾ ਆਪ੍ਰੇਸ਼ਨ ਲੁਧਿਆਣਾ ਦੇ ਫੋਰਟਿਸ ਹਸਪਤਾਲ ਤੋਂ ਕਰਵਾਇਆ ਜਾਦਾ ਹੈ।

DILPREET SINGH IN FORTIS HOSPITAL
Three months after the two operations, the kidney transplantation process is resumed. Akaal channel team and family reach Chandigarh Max Hospital and meet the doctor's team. After that, the operation begins. He is admitted to the hospital and her mother and his tests done. After that time of operation is given and after a few days, he undergoes an operation.15 days after the operation, Dilpreet is discharged from the hospital and thanks to the Lord's grace and links to the Sangat, he is all right now.
ਦੋ ਆਪ੍ਰੇਸ਼ਨਾਂ ਦੇ ਤਿਨ ਕੁ ਮਹੀਨੇ ਬਾਅਦ ਕਿਡਨੀ ਬਦਲਾਉਣ ਦੀ ਪ੍ਰਕਿਰਿਆ ਫਿਰ ਸ਼ੁਰੂ ਕੀਤੀ ਜਾਦੀ ਹੈ।ਅਕਾਲ ਚੈਨਲ ਦੀ ਟੀਮ ਅਤੇ ਪਰਿਵਾਰ ਚੰਡੀਗੜ ਦੇ ਮੈਕਸ ਹਸਪਤਾਲ ਪਹੁੰਚਦੇ ਹਨ ਅਤੇ ਡਾਕਟਰਾਂ ਦੀ ਟੀਮ ਨੂੰ ਮਿਲਣ ਉਪਰੰਤ ਆਪ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।ਉਸ ਨੂੰ ਹਸਪਤਾਲ ਦਾਖਿਲ ਕਰਵਾਇਆ ਜਾਂਦਾ ਹੈ ਅਤੇ ਦਿਲਪ੍ਰੀਤ ਤੇ ਉਸ ਦੀ ਮਾਤਾ ਟੈਸਟ ਕਰਵਾਏ ਗਏ।ਉਸ ਤੋ ਬਾਅਦ ਆਪ੍ਰੇਸ਼ਨ ਦਾ ਟਾਈਮ ਦਿੱਤਾ ਗਿਆ ਤੇ ਕੁਝ ਦਿਨਾਂ ਬਾਅਦ ਉਸ ਦਾ ਆਪ੍ਰੇਸ਼ਨ ਹੋ ਜਾਦਾ ਹੈ।ਆਪ੍ਰੇਸ਼ਨ ਤੋਂ 15 ਦਿਨ ਬਾਅਦ ਹਸਪਤਾਲ ਤੋ ਦਿਲਪ੍ਰੀਤ ਨੂੰ ਛੁੱਟੀ ਮਿਲ ਜਾਦੀ ਹੈ ਅਤੇ ਵਾਹਿਗੁਰੂ ਜੀ ਦੀ ਮੇਹਰ ਸਦਕਾ ਅਤੇ ਸੰਗਤਾਂ ਦੀਆਂ ਦੁਵਾਵਾਂ ਸਦਕਾ ਹੁਣ ਉਹ ਬਿਲਕੁਲ ਠੀਕ ਹੈ।
bottom of page