top of page

HARPREET KAUR

IMG_20180720_160847.jpg

Harpreet Kaur, age about 4 years, lived in Kaler Bala Bai Mehta Amritsar. In his family, she has a parent and younger brother. His father Garibdass who was a labourer.

ਹਰਪ੍ਰੀਤ ਕੌਰ ਉਮਰ 4 ਸਾਲ ,ਕਲੇਰ ਬਾਲਾ ਬਾਈ ਨੇੜੇ ਮਹਿਤਾ ਅੰਮ੍ਰਿਤਸਰ ਵਿੱਚ ਰਹਿੰਦੀ ਹੈ। ਉਸ ਦੇ ਪਰਿਵਾਰ ਵਿੱਚ ਉਸ ਦੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਸੀ। ਉਸਦੇ ਪਿਤਾ ਗਰੀਬਦਾਸ ਜੋ ਕਿ ਮਜਦੂਰੀ ਕਰਦੇ ਸਨ ।

Suddenly Harpreet Kaur became ill. She was not recovering even after being shown to the doctor. Then someone said his family that she might have the problem TB. The family then took her to the tuberculosis hospital Amritsar for treatment. All his tests were done in the hospital. But the doctor did not have any sure information about her disease. Then the doctor told his family to take him to another hospital. All the tests were done there too. But the doctor was not sure what had happened to the child. Doctor have doubt that she is either suffering from cancer or Tuber Culosis.

ਹਰਪ੍ਰੀਤ ਕੌਰ ਬਿਮਾਰ ਰਹਿਣ ਲੱਗੀ। ਡਾਕਟਰ ਨੂੰ ਦਿਖਾਉਣ ਤੇ ਵੀ ਉਹ ਠੀਕ ਨਹੀਂ ਹੋ ਰਹੀ ਸੀ। ਫਿਰ ਕਿਸੇ ਨੇ ਪਰਿਵਾਰ ਨੂੰ ਸ਼ੱਕ ਪਾ ਤਾਂ ਉਸ  ਨੂੰ ਟੀ.ਬੀ. ਦੀ ਸ਼ਿਕਾਇਤ ਲੱਗਦੀ ਹੈ। ਫਿਰ ਪਰਿਵਾਰ ਉਸ ਦੇ ਇਲਾਜ਼ ਲਈ ਉਸ ਨੂੰ ਅੰਮ੍ਰਿਤਸਰ ਦੇ ਟੀ. ਬੀ. ਹਸਪਤਾਲ ਲੈ ਗਏ । ਉੱਥੇ ਉਸ ਦੇ ਸਾਰੇ ਟੈਸਟ ਹੋਏ।ਪਰ ਡਾਕਟਰ ਨੂੰ  ਬਿਮਾਰੀ ਬਾਰੇ ਕੁੱਝ ਪੱਕਾ ਨਹੀਂ ਪਤਾ ਲੱਗ ਰਿਹਾ ਸੀ। ਫਿਰ ਡਾਕਟਰ ਨੇ ਉਸਦੇ ਪਰਿਵਾਰ ਨੂੰ ਕਿਹਾ ਕਿ ਇਸ ਨੂੰ ਦੂਜੇ  ਹਸਪਤਾਲ ਲੈ ਜਾਓ ।ਉੱਥੇ ਵੀ ਉਸ ਬੱਚੀ ਦੇ ਸਾਰੇ ਟੈਸਟ ਹੋਏ ।ਪਰ ਡਾਕਟਰ ਨੂੰ ਪੱਕਾ ਨਹੀਂ ਪਤਾ ਲੱਗ ਰਿਹਾ ਸੀ ਕਿ ਬੱਚੀ ਨੂੰ ਹੋਇਆ ਕੀ ਹੈ ।ਡਾਕਟਰਾਂ  ਨੂੰ ਸ਼ੱਕ ਸੀ ਕਿ ਉਸਨੂੰ ਟੀ. ਬੀ. ਜਾਂ ਕੈਂਸਰ ਹੈ।  

Village Granthi Singh posted girl picture through social media for help. The Akaal channel team saw that picture and contacted with Granthi Singh. In those days, the channel M. D S. Amrik Singh Kooner also came to India.

ਪਿੰਡ ਦੇ ਗ੍ਰੰਥੀ ਸਿੰਘ ਨੇ ਉਸ ਬੱਚੀ ਲਈ ਸੋਸ਼ਲ ਮੀਡਿਆ ਰਾਹੀਂ ਮਦਦ ਮੰਗੀ । ਅਕਾਲ ਚੈਨਲ ਦੀ ਟੀਮ ਇਹ ਗੁਹਾਰ ਦੇਖਦੀ ਹੈ ਅਤੇ ਟੀਮ ਗ੍ਰੰਥੀ ਸਿੰਘ ਨਾਲ ਆਪਣਾ ਰਾਬਤਾ ਕਾਇਮ ਕਰਦੀ ਹੈ। ਉਹਨਾਂ ਦਿਨਾਂ ਵਿਚ ਅਕਾਲ ਚੈਨਲ ਦੇ ਐਮ. ਡੀ ਸ. ਅਮਰੀਕ ਸਿੰਘ ਕੂੰਨਰ ਵੀ ਇੰਡੀਆ ਆਏ ਹੋਏ ਸਨ।

The Akaal channel team has talked with Akaal Channel M.D. S. Amrik Singh Kooner then he decided to meet with the family and also get information about the situation of her family. Then S. Amrik Singh Kooner and  Akaal channel team visited Harpreet Kaur's village and got information about his family and his condition.

ਅਕਾਲ ਚੈਨਲ ਦੀ ਟੀਮ  ਨੇ ਐਮ. ਡੀ. ਸਾਹਿਬ ਨਾਲ ਇਸ ਪਰਿਵਾਰ ਬਾਰੇ ਗੱਲ ਕੀਤੀ ਤੇ ਉਹਨਾਂ ਨੇ ਫੈਸਲਾ ਲਿਆ ਕਿ ਪਰਿਵਾਰ ਨੂੰ ਮਿਲ ਕੇ ਪਰਿਵਾਰ ਦੀ ਹਲਾਤ ਬਾਰੇ ਜਾਣਕਾਰੀ ਲਈ ਜਾਵੇ। ਫਿਰ ਸ.ਅਮਰੀਕ ਸਿੰਘ ਕੂੰਨਰ ਤੇ ਅਕਾਲ ਚੈਨਲ ਦੀ ਟੀਮ ਹਰਪ੍ਰੀਤ ਕੌਰ ਦੇ ਪਿੰਡ ਜਾਂਦੇ ਹਨ ਤੇ ਉਸ ਦੇ ਪਰਿਵਾਰ  ਅਤੇ ਉਸ ਦੀ ਹਾਲਤ ਬਾਰੇ ਜਾਣਕਾਰੀ ਲੈਂਦੇ ਹਨ।

S.Amrik Singh Kooner decided that the family was very needy and the channel would pay all the money for child treatment. The doctor at the hospital referred the child P.G.I hospital. Next day, the team think that for her treatment they took her to the P.G.I. hospital. But when talked with another hospital, the doctor asked to bring reports and child in the hospital. Next day, the channel's M.D. S. Amrik Singh Kooner takes Harpreet Kaur to the hospital himself. C.T scan, MIR and other required test are performed by doctors. 

20160802_092349.jpg

ਸ.ਅਮਰੀਕ ਸਿੰਘ ਕੂੰਨਰ ਨੇ ਫੈਸਲਾ ਕੀਤਾ ਕਿ ਪਰਿਵਾਰ ਬਹੁਤ ਲੋੜਵੰਦ ਹੈ ਤੇ ਬੱਚੀ ਦੇ ਇਲਾਜ਼ ਵਿੱਚ ਜਿਨ੍ਹਾਂ ਵੀ ਖ਼ਰਚ ਆਵੇਗਾ ਉਹ ਸਾਰਾ ਅਕਾਲ ਚੈਨਲ ਕਰੇਗਾ। ਹਸਪਤਾਲ ਦੇ ਡਾਕਟਰ ਨੇ ਬੱਚੀ ਨੂੰ ਪੀ.ਜੀ. ਆਈ ਹਸਪਤਾਲ ਲੈ ਕੇ ਜਾਣ ਲਈ ਕਿਹਾ। ਟੀਮ ਉਸ ਨੂੰ ਅਗਲੇ ਦਿਨ  ਪੀ .ਜੀ. ਲੈ ਕੇ ਜਾਣ ਬਾਰੇ ਸੋਚਦੀ ਹੈ। ਪਰ ਜਦੋ ਨਿੱਜੀ ਹਸਪਤਾਲ ਨਾਲ ਗੱਲ ਹੁੰਦੀ ਹੈ ਤਾਂ ਡਾਕਟਰ ਬੱਚੀ ਦੀਆਂ ਰਿਪੋਰਟਾਂ ਮੰਗਵਾਉਂਦੇ ਹਨ ਅਤੇ ਬੱਚੀ ਨੂੰ ਲੈ ਕੇ ਆਉਣ ਦੀ ਗੱਲ ਕਰਦੇ ਹਨ । ਅਗਲੇ ਦਿਨ ਅਕਾਲ ਚੈਨਲ ਦੇ ਐਮ. ਡੀ. ਸ. ਅਮਰੀਕ ਸਿੰਘ ਕੂੰਨਰ ਹਰਪ੍ਰੀਤ ਕੌਰ ਨੂੰ ਖੁਦ ਹਸਪਤਾਲ ਲੈ ਕੇ ਜਾਂਦੇ ਹਨ। ਉੱਥੇ ਉਸ ਦਾ ਸੀ. ਟੀ. ਸਕੈਨ ,ਐਮ.ਆਈ.ਆਰ ਅਤੇ ਹੋਰ ਲੋੜੀਂਦੇ ਟੈਸਟ ਹੁੰਦੇ ਹਨ।

After seeing the reports, doctors asked the team to admit the child. According to him, he had an infection in the chest so that his stomach was filling with water. After almost a three month treatment, Harpreet Kaur has recovered.

ਰਿਪੋਰਟਾਂ ਦੇਖਣ ਤੋਂ ਬਾਅਦ ਡਾਕਟਰ ਉਸ ਨੂੰ ਦਾਖ਼ਲ ਕਰਵਾਉਣ ਲਈ ਕਹਿੰਦੇ ਹਨ। ਉਹਨਾਂ ਦੇ ਕਹਿਣ ਮੁਤਾਬਕ ਉਸ ਨੂੰ ਛਾਤੀ ਵਿੱਚ ਇਨਫੈਕਸ਼ਨ ਸੀ। ਜਿਸ ਕਰਨ ਉਸਦੇ ਪੇਟ ਵਿੱਚ ਪਾਣੀ ਭਰ ਜਾਂਦਾ ਸੀ। ਤਕਰੀਬਨ ਇੱਕ ਮਹੀਨਾਂ ਹਰਪ੍ਰੀਤ ਕੌਰ ਦਾ ਇਲਾਜ਼ ਚੱਲਦਾ ਹੈ ਅਤੇ ਉਹ ਠੀਕ ਹੋ ਜਾਂਦੀ ਹੈ।

Call us:

+44 121 2431 808

28 Hampstead Road Hockley B19 1DB

@ Copyright 2016

bottom of page